ਅੱਜ ਹੋਏ ਧਾਰਮਿਕ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਘੱਲਾ ਸਿੰਘ ਜੀ ਨਾਨਕਸਰ ਨਾਲ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਸੰਗਤ ਨਾਲ ਮੁਲਾਕਾਤ ਕਰਦੇ ਹੋਏ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਧਾਰਮਿਕ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ ਅਤੇ ਧਾਰਮਿਕ ਮਾਹੌਲ ਬਣਿਆ ਰਿਹਾ।






Follow News on our Facebook Channel : https://www.facebook.com/bnnewsindia
Sukhbir Singh Badal Attends Event with Head of Nanaksar Samparda, Saint Baba Ghala Singh Ji Nanaksar
Sukhbir Singh Badal attended a religious event along with the head of Nanaksar Samparda, Saint Baba Ghala Singh Ji Nanaksar. On the occasion, he interacted with the congregation, sought blessings, and shared religious thoughts.
A large number of devotees were present at the gathering, creating a spiritual atmosphere.










