Home / Politics / ਵਿੱਤ ਮੰਤਰੀ ਹਰਪਾਲ ਚੀਮਾ ਨੇ ਪਟਿਆਲਾ ਦੇ ‘ਸਖੀ ਸ਼ਕਤੀ ਕਰਾਫਟ ਮੇਲੇ’ ਵਿੱਚ ਕੀਤੀ ਸ਼ਿਰਕਤ, ਮਹਿਲਾਵਾਂ ਦੀ ਕਲਾਕਾਰੀ ਦੀ ਕੀਤੀ ਪ੍ਰਸ਼ੰਸਾ

ਵਿੱਤ ਮੰਤਰੀ ਹਰਪਾਲ ਚੀਮਾ ਨੇ ਪਟਿਆਲਾ ਦੇ ‘ਸਖੀ ਸ਼ਕਤੀ ਕਰਾਫਟ ਮੇਲੇ’ ਵਿੱਚ ਕੀਤੀ ਸ਼ਿਰਕਤ, ਮਹਿਲਾਵਾਂ ਦੀ ਕਲਾਕਾਰੀ ਦੀ ਕੀਤੀ ਪ੍ਰਸ਼ੰਸਾ

ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੇ ਪਟਿਆਲਾ ਵਿੱਚ ਆਯੋਜਿਤ ‘ਸਖੀ ਸ਼ਕਤੀ ਕਰਾਫਟ ਮੇਲੇ’ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀਆਂ ਮਹਿਲਾਵਾਂ ਵੱਲੋਂ ਤਿਆਰ ਕੀਤੀਆਂ ਫੁਲਕਾਰੀ ਅਤੇ ਹਸਤਸ਼ਿਲਪ ਦੀਆਂ ਸੁੰਦਰ ਕਲਾਕ੍ਰਿਤੀਆਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਕਲਾਕਾਰੀ ਦੀ ਸਰਾਹਨਾ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਆਪਣੇ ਹੁਨਰ ਅਤੇ ਮਿਹਨਤ ਨਾਲ ਸਾਡੀ ਸਾਂਸਕ੍ਰਿਤਕ ਵਿਰਾਸਤ ਨੂੰ ਜਿੰਦਾ ਰੱਖ ਰਹੀਆਂ ਹਨ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਸਾਡੀ ਜ਼ਿੰਮੇਵਾਰੀ ਹੈ।

Follow News on our Facebook Channel : https://www.facebook.com/bnnewsindia

Finance Minister Harpal Cheema Attends ‘Sakhi Shakti Craft Fair’ in Patiala, Praises Women Artisans

Finance Minister Harpal Cheema visited the ‘Sakhi Shakti Craft Fair’ organized in Patiala. On the occasion, he observed the beautiful Phulkari and handicraft creations made by women of Punjab and appreciated their artistry.

He said that the women of Punjab are keeping the state’s cultural heritage alive through their skill and hard work, and encouraged them for their valuable contributions.