Home / General / ਅੰਮ੍ਰਿਤਸਰ ਪੁਲਿਸ ਵੱਲੋਂ 140 NDPS ਕੇਸਾਂ ’ਚ ਬਰਾਮਦ ਨਸ਼ਾ ਨਸ਼ਟ, 58.6 ਕਿਲੋ ਹੈਰੋਇਨ ਸਮੇਤ ਭਾਰੀ ਮਾਤਰਾ ’ਚ ਨਸ਼ੀਲਾ ਸਮਾਨ ਤਬਾਹ

ਅੰਮ੍ਰਿਤਸਰ ਪੁਲਿਸ ਵੱਲੋਂ 140 NDPS ਕੇਸਾਂ ’ਚ ਬਰਾਮਦ ਨਸ਼ਾ ਨਸ਼ਟ, 58.6 ਕਿਲੋ ਹੈਰੋਇਨ ਸਮੇਤ ਭਾਰੀ ਮਾਤਰਾ ’ਚ ਨਸ਼ੀਲਾ ਸਮਾਨ ਤਬਾਹ

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ. ਐਕਟ ਦੇ 140 ਮਾਮਲਿਆਂ ਵਿੱਚ ਬਰਾਮਦ ਨਸ਼ੀਲਾ ਮਾਲ ਨਸ਼ਟ ਕੀਤਾ ਗਿਆ। ਖੰਨਾ ਪੇਪਰ ਮਿੱਲ ਵਿੱਚ ਡਰੱਗ ਡਿਸਪੋਜ਼ਲ ਕਮੇਟੀ ਦੀ ਨਿਗਰਾਨੀ ਹੇਠ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਮਾਲ ਵਿੱਚ 58 ਕਿਲੋ 618 ਗ੍ਰਾਮ ਹੈਰੋਇਨ, 328 ਕਿਲੋ 393 ਗ੍ਰਾਮ ਨਸ਼ੀਲਾ ਪਾਊਡਰ, 69,157 ਕੈਪਸੂਲ, 11 ਕਿਲੋ 710 ਗ੍ਰਾਮ ਭੁੱਕੀ, 6 ਕਿਲੋ 840 ਗ੍ਰਾਮ ਚਰਸ, 651 ਗ੍ਰਾਮ ਸਮੈਕ, 70 ਨਸ਼ੀਲੇ ਟੀਕੇ ਅਤੇ 90 ਗ੍ਰਾਮ ਗਾਂਜਾ ਸ਼ਾਮਲ ਹੈ।

Follow News on our Facebook Channel : https://www.facebook.com/bnnewsindia

Amritsar Police Destroy Drugs Seized in 140 NDPS Cases, Over 58.6 Kg Heroin and Large Quantity of Narcotics Destroyed

Commissionerate Police Amritsar destroyed the drugs seized in 140 cases registered under the NDPS Act. The seized contraband was destroyed in a boiler at Khanna Paper Mill under the supervision of the Drug Disposal Committee. The destroyed material included 58 kg 618 grams of heroin, 328 kg 393 grams of narcotic powder, 69,157 capsules, 11 kg 710 grams of poppy husk, 6 kg 840 grams of charas, 651 grams of smack, 70 drug injections, and 90 grams of ganja.