ਅੱਜ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਜਨਮ ਦਿਵਸ ਸ਼ਰਧਾ ਅਤੇ ਭਕਤੀ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸੰਗਤਾਂ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਨੂੰ ਯਾਦ ਕਰ ਰਹੀਆਂ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਚਾਈ, ਬਹਾਦਰੀ, ਬਰਾਬਰੀ ਅਤੇ ਨਿਆਂ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਨੂੰ ਧਰਮ ਅਤੇ ਸਤਿਕਾਰ ਦੇ ਮਾਰਗ ‘ਤੇ ਚਲਣ ਲਈ ਪ੍ਰੇਰਿਤ ਕਰਦੀਆਂ ਹਨ।
Follow News on our Facebook Channel : https://www.facebook.com/bnnewsindia
Birth Anniversary of Sri Guru Gobind Singh Ji Observed with Reverence
The birth anniversary of Sri Guru Gobind Singh Ji, the tenth Sikh Guru, is being observed with deep devotion and respect. Devotees are paying obeisance at gurdwaras and remembering his great teachings.
Sri Guru Gobind Singh Ji dedicated his life to truth, courage, equality, and justice. His teachings continue to inspire humanity to walk the path of righteousness and unity.










