ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ। 7 ਫ਼ਰਵਰੀ 2026 ਦੇ ਤਾਜ਼ਾ ਭਾਵਾਂ ਮੁਤਾਬਕ, ਸੋਨਾ ₹1,55,000 ਪ੍ਰਤੀ 10 ਗ੍ਰਾਮ ਅਤੇ ਚਾਂਦੀ ₹2,49,000 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਕੀਮਤਾਂ ਵਿੱਚ ਆਏ ਇਸ ਉਛਾਲ ਦਾ ਕਾਰਨ ਵਿਸ਼ਵ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਅਤੇ ਵਧਦੀ ਮੰਗ ਦੱਸਿਆ ਜਾ ਰਿਹਾ ਹੈ। ਕੀਮਤਾਂ ਵਿੱਚ ਵਾਧੇ ਦਾ ਅਸਰ ਗਹਿਣੇ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ‘ਤੇ ਪੈ ਸਕਦਾ ਹੈ, ਜਦਕਿ ਵਪਾਰੀ ਕੀਮਤੀ ਧਾਤਾਂ ਦੇ ਅਗਲੇ ਰੁਝਾਨਾਂ ‘ਤੇ ਨਜ਼ਰ ਬਣਾਈ ਹੋਈ ਹੈ।
Follow News on our Facebook Channel : https://www.facebook.com/bnnewsindia
Gold and Silver Prices Surge on February 7, 2026
Gold and silver prices witnessed a sharp rise today. As per the latest rates on February 7, 2026, gold is being traded at ₹1,55,000 per 10 grams, while silver has reached ₹2,49,000 per kilogram. The surge in prices is attributed to strong global market trends and increased demand. The hike may impact jewellery buyers and investors, while traders are closely monitoring further movements in precious metal prices.










