Moga ਵਿੱਚ ਐਸ.ਐਸ.ਪੀ. Ajay Gandhi ਦੇ ਹੁਕਮਾਂ ਅਨੁਸਾਰ ਐਸ.ਆਈ. ਸੁਖਮੰਦਰ ਸਿੰਘ ਦੀ ਅਗਵਾਈ ਹੇਠ ਮੇਨ ਬਜ਼ਾਰ ਵਿੱਚ ਦੇਵ ਹੋਟਲ ਦੇ ਨਜ਼ਦੀਕ ਵਾਹਨ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਖ਼ਾਸ ਤੌਰ ’ਤੇ ਬੁਲੇਟ ਮੋਟਰਸਾਈਕਲਾਂ ਤੋਂ ਪਟਾਖਿਆਂ ਵਰਗੀ ਆਵਾਜ਼ ਕੱਢ ਕੇ ਚਲਾਉਣ ਵਾਲੇ ਨੌਜਵਾਨਾਂ ਦੇ ਚਾਲਾਨ ਕੱਟੇ ਗਏ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸੜਕਾਂ ’ਤੇ ਸਭ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
Follow News on our Facebook Channel : https://www.facebook.com/bnnewsindia
Strict Action Against Traffic Violators During Vehicle Checking Drive in Moga
In Moga, a vehicle checking drive was conducted near Dev Hotel in the main market under the directions of SSP Ajay Gandhi and led by SI Sukhmander Singh. During the drive, strict action was taken against those violating traffic rules. Special focus was placed on youths riding Bullet motorcycles that produce firecracker-like sounds, and challans were issued to them. The police appealed to the public to follow traffic rules to ensure safety on the roads for everyone.










