ਪੰਜਾਬ ਦੇ ਮਾਨਯੋਗ ਡੀਜੀਪੀ ਦੇ ਨਿਰਦੇਸ਼ਾਂ ਤਹਿਤ ਅਸਾਮਾਜਿਕ ਤੱਤਾਂ ਵਿਰੁੱਧ ਚਲਾਏ ਗਏ “ਆਪਰੇਸ਼ਨ ਪ੍ਰਹਾਰ” ਦੌਰਾਨ Punjab Police ਨੂੰ ਵੱਡੀ ਕਾਮਯਾਬੀ ਮਿਲੀ। Neelambari Jagdale, ਆਈਜੀ ਫਰੀਦਕੋਟ ਰੇਂਜ ਅਤੇ Ajay Gandhi, ਐਸਐਸਪੀ ਮੋਗਾ ਦੇ ਦਿਸ਼ਾ-ਨਿਰਦੇਸ਼ ਹੇਠ ਮੋਗਾ ਪੁਲਿਸ ਨੇ ਕਾਰਵਾਈ ਕੀਤੀ। Bal Krishan Singla, ਐਸਪੀ ਅਤੇ Sukh Amrit Singh, ਡੀਐਸਪੀ ਦੀ ਦੇਖਰੇਖ ਵਿੱਚ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 05 ਪਿਸਤੌਲ, 06 ਮੈਗਜ਼ੀਨ ਅਤੇ 06 ਜਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Follow News on our Facebook Channel : https://www.facebook.com/bnnewsindia
Major Success for Moga Police During “Operation Prahar”, Two Held with 5 Pistols
Under the directions of the DGP of Punjab, a major success was achieved by the Punjab Police during “Operation Prahar” conducted against anti-social elements. Acting under the guidance of Neelambari Jagdale, IG Faridkot Range, and Ajay Gandhi, SSP Moga, the police carried out the operation. Under the supervision of Bal Krishan Singla, SP, and Sukh Amrit Singh, DSP, the CIA Staff Moga team apprehended two individuals and recovered 5 pistols, 6 magazines, and 6 live cartridges from their possession. Further investigation is underway, and more revelations are expected.










